• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕੀ ਸਕੂਲ ਵਿਚ ਹੋਈ ਅਨ੍ਹੇਵਾਹ ਫਾਇਰਿੰਗ,19 ਬੱਚਿਆਂ ਦੀ ਮੌਤ

  

Share
  ਅਮਰੀਕੀ ਸਕੂਲ ਵਿਚ ਹੋਈ ਅਨ੍ਹੇਵਾਹ ਫਾਇਰਿੰਗ,19 ਬੱਚਿਆਂ ਦੀ ਮੌਤ:ਅਮਰੀਕਾ ਦੇ ਫਲੋਰੀਡਾ ਵਿਚ ਸਕੂਲ ਦੀ ਗੋਲੀਬਾਰੀ ਵਿਚ 19 ਬੱਚੇ ਮਾਰੇ ਗਏ ਹਨ।ਇਹ ਸਕੂਲ ਫਲੋਰਿਡਾ ਦੇ ਪਾਰਕਲੈਂਡ ਖੇਤਰ ਵਿੱਚ ਹੈ।ਪੁਲਿਸ ਅਨੁਸਾਰ ਫਾਇਰਿੰਗ ਕਰਨ ਵਾਲੇ ਦਾ ਨਾਂ ਨਿਕੋਲਸ ਕ੍ਰੂਜ਼ ਹੈ ਜੋ ਇਸ ਸਕੂਲ ਦਾ ਵਿਦਿਆਰਥੀ ਹੈ।ਦੋਸ਼ੀ 19 ਸਾਲਾ ਵਿਦਿਆਰਥੀ ਨਿਕੋਲਸ ਕ੍ਰੂਜ਼ ਹੈ ਜਿਸਨੂੰ ਪਹਿਲਾਂ ਹੀ ਸਕੂਲ ਵਿੱਚੋਂ ਕੱਢਿਆ ਗਿਆ ਸੀ।ਅਮਰੀਕੀ ਸਕੂਲ ਵਿਚ ਹੋਈ ਅਨ੍ਹੇਵਾਹ ਫਾਇਰਿੰਗ,19 ਬੱਚਿਆਂ ਦੀ ਮੌਤ


ਪੁਲਿਸ ਅਨੁਸਾਰ ਮੁਲਜ਼ਮ ਨੇ ਪਹਿਲਾਂ ਸਕੂਲ ਦੀ ਫਾਇਰ ਅਲਾਰਮ ਵਜਾਇਆ,ਫਾਇਰ ਅਲਾਰਮ ਦੇ ਵੱਜਣ ਤੋਂ ਬਾਅਦ,ਸਕੂਲ ਵਿੱਚ ਅਫੜਾ ਦਫੜੀ ਮਚ ਗਈ,ਮੁਲਜ਼ਮ ਨੇ ਅੰਨ੍ਹੇਵਾਹ ਫਾਇਰਿੰਗ ਕਰਨਾ ਸ਼ੁਰੂ ਕਰ ਦਿੱਤੀ।ਮੁਲਜ਼ਮ ਵਿਦਿਆਰਥੀ ਨੇ ਭਿਆਨਕ ਢੰਗ ਨਾਲ ਗੋਲੀਬਾਰੀ ਕੀਤੀ ਹੈ।ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਉਸ ਦੀ ਬੁਰੀਆਂ ਆਦਤਾਂ ਅਤੇ ਗਲਤ ਵਿਵਹਾਰ ਦੇ ਕਾਰਨ ਉਸ ਨੂੰ ਸਕੂਲ ਤੋਂ ਕੱਢਿਆ ਗਿਆ ਸੀ।ਅਮਰੀਕੀ ਸਕੂਲ ਵਿਚ ਹੋਈ ਅਨ੍ਹੇਵਾਹ ਫਾਇਰਿੰਗ,19 ਬੱਚਿਆਂ ਦੀ ਮੌਤਮੁਲਜ਼ਮ ਅਲੂਮਨੀ ਸਕੂਲ ਦੇ ਹਰ ਚੀਜ ਤੋਂ ਪੂਰੀ ਤਰ੍ਹਾਂ ਜਾਣੂ ਸੀ।ਇਸ ਹਮਲੇ ਨੂੰ ਅੰਜ਼ਾਮ ਦੇਣ ਲਈ ਉਸਨੇ ਪਹਿਲਾਂ ਫਾਇਰ ਅਲਾਰਮ ਵਰਤਿਆ ਇਸ ਤੋਂ ਬਾਅਦ ਜਦੋਂ ਸਕੂਲ ਵਿੱਚ ਇਹ ਅਫਵਾਹ ਫੈਲ ਗਈ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ।ਇਸ ਗੋਲੀਬਾਰੀ ਵਿਚ 17 ਨਿਰਦੋਸ਼ ਬੱਚੇ ਮਾਰੇ ਗਏ।ਅਮਰੀਕੀ ਸਕੂਲ ਵਿਚ ਹੋਈ ਅਨ੍ਹੇਵਾਹ ਫਾਇਰਿੰਗ,19 ਬੱਚਿਆਂ ਦੀ ਮੌਤਇਸ ਵੇਲੇ ਪੁਲਿਸ ਨੇ ਦੋਸ਼ੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਵ੍ਹਾਈਟ ਹਾਊਸ ਦੇ ਬੁਲਾਰੇ ਲਿੰਡਸੇ ਵਾਲਟਜ਼ਰ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਫਲੋਰਿਡਾ ਦੇ ਸਕੂਲ ਵਿਚ ਫਾਇਰਿੰਗ ਬਾਰੇ ਦੱਸਿਆ ਗਿਆ ਹੈ।ਅਮਰੀਕੀ ਸਕੂਲ ਵਿਚ ਹੋਈ ਅਨ੍ਹੇਵਾਹ ਫਾਇਰਿੰਗ,19 ਬੱਚਿਆਂ ਦੀ ਮੌਤਫਲੋਰਿਡਾ ਦੇ ਗਵਰਨਰ, ਰਿਕ ਸਕਾਟ ਨੇ ਦੱਸਿਆ ਕਿ ਉਸਨੇ ਫਾਇਰਿੰਗ ਬਾਰੇ ਰਾਸ਼ਟਰਪਤੀ ਟਰੰਪ ਨਾਲ ਵੀ ਗੱਲ ਕੀਤੀ ਹੈ,ਜਦਕਿ ਰਾਸ਼ਟਰਪਤੀ ਟਰੰਪ ਨੇ ਇਸ ਘਟਨਾ ‘ਤੇ ਪੀੜਤਾਂ ਨਾਲ ਸੰਵੇਦਨਾ ਜਤਾਈ ਹੈ।