• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤ ‘ਚ ਲਾਂਚ ਪੈਨਾਸੋਨਿਕ ਦਾ ਨਵਾਂ ਬਜਟ ਸਮਾਰਟਫੋਨ

  

Share
  ਜਾਪਾਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਪੈਨਾਸੋਨਿਕ ਨੇ ਕੱਲ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ Panasonic P100 ਦੇ ਨਾਮ ਤੋਂ ਲਾਂਚ ਕਰ ਦਿੱਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ ਕੰਪਨੀ ਨੇ 5,299 ਰੁਪਏ ਰੱਖੀ ਹੈ। ਅੱਜ ਰਾਤ ਤੋਂ ਇਹ ਸਮਾਰਟਫੋਨ ਫਲਿੱਪਕਾਰਟ ‘ਤੇ ਵਿਕਰੀ ਲਈ ਉਪਲੱਬਧ ਹੋਵੇਗਾ।

ਫੀਚਰਸ –
ਡਿਸਪਲੇਅ – 5 ਇੰਚ (2160×1080 ਪਿਕਸਲ)
ਪ੍ਰੋਸੈਸਰ – 1.25GHz ਕਵਾਡ ਕਾਰ ਮੀਡੀਆ ਟੈਕ MT6737 64-ਬਿਟ ਪ੍ਰੋਸੈਸਰ
ਰੈਮ – 1GB, 2GB
ਇੰਟਰਨਲ ਸਟੋਰੇਜ – 16GB, 16GB
ਮਾਈਕ੍ਰੋ ਐੱਸ. ਡੀ. ਕਾਰਡ – 128GB
ਰਿਅਰ ਕੈਮਰਾ – 8MP
ਫਰੰਟ ਕੈਮਰਾ – 5MP
ਬੈਟਰੀ – 2,200mAh
ਆਪਰੇਟਿੰਗ ਸਿਸਟਮ – ਐਂਡ੍ਰਾਇਡ 7.0
ਕਨੈਕਟੀਵਿਟੀ – 4G VoLTE, ਬਲੂਟੁੱਥ 4.0, ਵਾਈ-ਫਾਈ (802.11 b/g/n), GPS