• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮਨਜੀਤ ਜੀ. ਕੇ. ਦਾ 84' ਕਤਲੇਆਮ 'ਤੇ ਵੱਡਾ ਖੁਲਾਸਾ

  

Share
  ਚੰਡੀਗੜ੍ਹ/ਨਵੀਂ ਦਿੱਲੀ (ਬੁਲੰਦ ਟੀਵੀ ਚੈਨਲ)ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਵਲੋਂ ਟਾਈਟਲਰ ਦਾ ਇਕ ਸਟਿੰਗ ਜਾਰੀ ਕੀਤਾ ਗਿਆ ਹੈ। ਜੀ. ਕੇ ਮੁਤਾਬਕ ਸਟਿੰਗ 'ਚ ਟਾਈਟਲਰ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ 100 ਸਰਦਾਰਾਂ ਦਾ ਕਤਲ ਕੀਤਾ ਹੈ ਤੇ ਕੋਈ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਿਆ। ਇਸ ਦੇ ਨਾਲ ਹੀ ਸਟਿੰਗ 'ਚ ਟਾਈਟਲਰ ਜੱਜਾਂ ਦੀ ਨਿਯੁਕਤੀ ਤੇ ਸਵਿੱਸ ਖਾਤਿਆਂ ਬਾਰੇ ਵੀ ਕਹਿੰਦੇ ਸੁਣੇ ਗਏ। ਜੀ. ਕੇ ਮੁਤਾਬਕ ਟਾਈਟਲਰ ਦਾ ਇਹ ਸਟਿੰਗ 2011 'ਚ ਕੀਤਾ ਗਿਆ ਸੀ। ਫਿਲਹਾਲ ਜਗ ਬਾਣੀ ਇਸ ਸਟਿੰਗ ਦੀ ਪੁਸ਼ਟੀ ਨਹੀਂ ਕਰਦਾ ਹੈ ਇਹ ਸਟਿੰਗ ਮਨਜੀਤ ਸਿੰਘ ਜੀ. ਕੇ. ਵਲੋਂ ਦਿੱਲੀ 'ਚ ਇਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਪੇਸ਼ ਕੀਤਾ ਗਿਆ।