• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੀ ਤੁਸੀਂ ਜਾਣਦੇ ਹੋ? II ਬੁਲੰਦ ਟੀਵੀ ਚੈਨਲ

  

Share
  * ਮਨੁੱਖ ਦੀ ਖੋਪੜੀ ਵਿਚ 29 ਹੱਡੀਆਂ ਹੁੰਦੀਆਂ ਹਨ।
* ਮਨੁੱਖੀ ਦਿਲ ਔਸਤਨ ਜੀਵਨ ਵਿਚ 182 ਮਿਲੀਅਨ ਲਿਟਰ ਖੂਨ ਦਾ ਸੰਚਾਲਨ ਕਰਦਾ ਹੈ।
* ਮਨੁੱਖ ਦੇ ਪੇਟ ਵਿਚ ਬਣਦਾ ਤੇਜ਼ਾਬ ਏਨਾ ਤੇਜ਼ ਹੁੰਦਾ ਹੈ ਕਿ ਇਸ ਵਿਚ ਰੇਜ਼ਰ ਬਲੇਡ ਵੀ ਘੁਲ ਸਕਦਾ ਹੈ।
* ਮਨੁੱਖੀ ਦਿਮਾਗ ਪੂਰੇ ਸਰੀਰ ਦੀ 20 ਫੀਸਦੀ ਆਕਸੀਜਨ ਅਤੇ ਊਰਜਾ ਵਰਤਦਾ ਹੈ।
* ਮਨੁੱਖੀ ਦਿਮਾਗ 'ਚ 80 ਫੀਸਦੀ ਪਾਣੀ ਹੁੰਦਾ ਹੈ।
* ਮਨੁੱਖ ਦੇ ਕੰਨ ਅਤੇ ਨੱਕ ਹਮੇਸ਼ਾ ਵਧਦੇ ਰਹਿੰਦੇ ਹਨ।
* ਜਿਵੇਂ ਹਰੇਕ ਵਿਅਕਤੀ ਦੇ ਉਂਗਲਾਂ ਦੇ ਵਿਲੱਖਣ ਨਿਸ਼ਾਨ ਹੁੰਦੇ ਹਨ, ਉਸੇ ਤਰ੍ਹਾਂ ਹਰ ਵਿਅਕਤੀ ਦੇ ਜੀਭ ਦੇ ਨਿਸ਼ਾਨ ਵੀ ਵਿਲੱਖਣ ਹੁੰਦੇ ਹਨ।
* ਮਨੁੱਖੀ ਅੱਖ 10 ਮਿਲੀਅਨ ਵੱਖ-ਵੱਖ ਰੰਗਾਂ ਵਿਚ ਫਰਕ ਕਰ ਸਕਦੀ ਹੈ।
* ਨਵਜਾਤ ਬੱਚੇ ਨੂੰ ਸਿਰਫ ਕਾਲਾ ਤੇ ਸਫੈਦ ਰੰਗ ਹੀ ਦਿਖਾਈ ਦਿੰਦਾ ਹੈ।
* ਅੱਖ ਦਾ ਕੋਰਨੀਆ ਸਰੀਰ ਦਾ ਅਜਿਹਾ ਹਿੱਸਾ ਹੈ, ਜਿਸ ਵਿਚ ਖੂਨ ਦਾ ਦੌਰਾ ਨਹੀਂ ਹੁੰਦਾ। ਕੋਰਨੀਆ ਨੂੰ
ਆਕਸੀਜਨ ਸਿੱਧੀ ਹਵਾ ਵਿਚੋਂ ਮਿਲਦੀ ਹੈ।