• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਗਣਤੰਤਰ ਦਿਵਸ ਸਕੂਲ ਦੀਆ ਵਿਦਿਆਰਥਣਾ ਨੂੰ ਵਰਦੀਆਂ ਵੰਡ ਕੇ ਮੰਨਾਇਆ

BULLAND TV BULLAND TV
  

Share
  ਮਗਰ ਸਾਹਿਬ (ਬੁਲੰਦ ਟੀਵੀ ਚੈਨਲ) 26 ਜਨਵਰੀ ਨੂੰ ਭਾਰਤ ਵਾਸੀ ਗਣਤੰਤਰ ਦਿਵਸ ਬੜੀ ਸ਼ਾਨ ਨਾਲ ਮਨਾਉਂਦੇ ਹਨ ਪਰ ਬੁਲੰਦ ਟੀ ਵੀ ਦੇ ਸੀ ਓ ਮੈਡਮ ਪਰਮਿੰਦਰ ਕੌਰ ਬਾਠ ਨੇ 26 ਜਨਵਰੀ ਦਾ ਦਿਨ , ਪਿੰਡ ਮਗਰ ਸਾਹਿਬਾ ਦੀਆ 30 ਸਕੂਲ ਦੀਆ ਵਿਦਿਆਰਥਣਾ ਨੂੰ ਵਰਦੀਆਂ ਵੰਡ ਕੇ ਮੰਨਾਇਆ | NRI ਮੈਡਮ ਨੇ ਤਿਰੰਗਾ 10 :30 ਵਜੇ ਲਹਿਰੀਆਂ ਗਿਆ I
ਗੁਰੂਚਰਨ ਸੇਵਾ ਵੈੱਲਫੇਅਰ ਟਰੱਸਟ ਦੇ ਫਾਊਂਡਰ ਦੇ ਪ੍ਰਧਾਨ ਮੈਡਮ ਪਰਮਿੰਦਰ ਕੌਰ ਬਾਠ ਨੇ ਖੁਦ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਵਰਦੀਆਂ ਵੰਡੀਆਂ ਅਤੇ ਭਾਸ਼ਣ ਵਿੱਚ ਕਿਹਾ ਕਿ ਕੁੜੀਆਂ ਨੂੰ ਆਤਮ ਰੱਖਿਆ ਪ੍ਰਤੀ ਜਾਗਰੂਕ ਹੋਣ ਜੋ ਕਿ ਅੱਜ ਦੇ ਸਮੇ ਦੀ ਮੁੱਖ ਜਰਰੂਤ ਹੈ ,ਅਤੇ ਲੋਕਾਂ ਨੂੰ ਵੀ ਗਰੀਬ ਪਰਿਵਾਰ ਦੀ ਮੱਦਦ ਕਰਨ ਲਈ ਕਿਹਾ | ਇਸ ਦੇ ਇਲਾਵਾ ਟਰੱਸਟ ਦੇ ਜਰਨਲ ਸਕੱਤਰ ਭਰਪੂਰ ਸਿੰਘ ਵਲੋਂ ਬੱਚਿਆਂ ਨਾਲ ਆਏ ਮਾਪਿਆਂ ਨੂੰ ਵੱਖ - ਵੱਖ ਲੋਕ ਭਲਾਈ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ |