• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਅਮਰੀਕਾ 'ਚ ਨੀਲਾਮੀ ਦੌਰਾਨ ਹਿਟਲਰ ਦਾ ਨਿੱਜੀ ਗਲੋਬ 65,000 ਡਾਲਰ 'ਚ ਵਿਕਿਆ

  

Share
  ਜਰਮਨ ਤਾਨਾਸ਼ਾਹ ਏਡਾਲਫ ਹਿਟਲਰ ਦਾ ਇਕ ਨਿੱਜੀ ਗਲੋਬ ਅਮਰੀਕਾ ਵਿਚ ਨੀਲਾਮੀ ਦੌਰਾਨ 65,000 ਅਮਰੀਕੀ ਡਾਲਰ ਵਿਚ ਵਿਕਿਆ ਹੈ। ਇਹ ਇਕ ਅਨੋਖੀ ਗਲੋਬ ਵਸਤੂ ਹੈ, ਜਿਸ ਨੂੰ ਦੂਜੇ ਸੰਸਾਰ ਯੁੱਧ ਦੇ ਅੰਤ ਵਿਚ ਇਕ ਅਮਰੀਕੀ ਫੌਜੀ ਜਾਨ ਬਾਰਸਮਿਆਨ ਨੇ 10 ਮਈ 1945 ਨੂੰ ਜਰਮਨੀ ਦੇ ਬਰਖੇਸਗਾਦੇਨ ਸਥਿਤ ਹਿਟਲਰ ਦੇ ਨਿਵਾਸ ਤੋਂ ਯਾਦਗਾਰ ਦੇ ਰੂਪ ਵਿਚ ਲਿਆਂਦਾ ਸੀ। ਜ਼ਿਕਰਯੋਗ ਹੈ ਕਿ ਇਹ ਗਲੋਬ ਲੱਕੜੀ ਦੇ ਆਧਾਰ ਉੱਤੇ ਲੱਗਾ ਹੈ। ਨੀਲਾਮੀਘਰ ਨੇ ਦੱਸਿਆ ਗਲੋਬ ਉੱਤੇ ਦਰਜ ਸਥਾਨਾਂ ਅਤੇ ਦੇਸ਼ਾਂ ਦੇ ਨਾਮ ਜਰਮਨੀ ਭਾਸ਼ਾ ਵਿਚ ਹਨ। 1939 ਦੀ ਜਰਮਨੀ-ਸੋਵੀਅਤ ਫਰੰਟਿਅਰ ਸੰਧੀ ਦੇ ਤਹਿਤ ਜਰਮਨੀ ਦੀਆਂ ਸੀਮਾਵਾਂ ਵਿਚ ਪੌਲੇਂਡ ਦੇ ਹਿੱਸੇ ਕੋਸ਼ਾਮਿਲ ਕੀਤਾ ਗਿਆ ਹੈ। ਇਸ ਗਲੋਬ ਨਾਲ ਆਪਣੇ ਪਰਿਵਾਰ ਦੇ ਨਾਮ ਲਿਖਿਆ ਬਾਰਸਮਿਆਨ ਦਾ ਇਕ ਖੱਤ ਹੈ। ਇਹ ਖੱਤ 10 ਮਈ 1945 ਨੂੰ ਲਿਖਿਆ ਗਿਆ ਸੀ।