• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਜਗਮੀਤ ਸਿੰਘ ਬਣੇ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਐਨ.ਡੀ.ਪੀ. ਦੇ ਆਗੂ

  

Share
  ਓਟਾਵਾ/ਓਂਟਾਰੀਓ: ਸਰਦਾਰ ਜਗਮੀਤ ਸਿੰਘ ਨੇ 53.8 ਵੋਟਾਂ ਦੇ ਨਾਲ ਐਨ.ਡੀ.ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦੇ ਮੁੱਖੀ ਬਣਨ ਦੀ ਦੌੜ ਜਿੱਤ ਲਈ ਹੈ। ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ, “ਮੇਰੇ ਕੋਲ ਸ਼ਬਦ ਨਹੀਂ ਹਨ ਇਸ ਯਾਤਰਾ ਬਾਰੇ”।ਇਸਤੋਂ ਬਾਅਦ ਉਨ੍ਹਾਂ ਮੌਜੂਦਾ ਆਗੂ ਟਾਮ ਮੁਲਕੇਅਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ 2011 ਤੋਂ ਬਾਅਦ ਪਾਰਟੀ ਨੂੰ ਨਵੀਂ ਬੁਲੰਦੀ ਤਕ ਲਿਆਂਦਾ।