• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਹਰ ਮਰਦ ਨੂੰ ਦਿਵਾਨਾ ਬਣਾਉਂਦੀ ਹੈ ਇਸ ਦੇਸ਼ ਦੀ 'ਖੂਬਸੂਰਤੀ'

  

Share
  ਮਾਸਕੋ— ਵੈਸੇ ਤਾਂ ਰੂਸ ਦੀ ਪਛਾਣ ਇਥੇ ਦੇ ਕਈ ਇਲਾਕਿਆਂ 'ਚ ਖੂਨ ਜਮਾਉਣ ਵਾਲੀ ਠੰਡ ਦੇ ਰੂਪ 'ਚ ਹੁੰਦੀ ਹੈ ਪਰ ਇਸ ਦੀ ਦੂਜੀ ਪਛਾਣ ਇਥੋਂ ਦੀਆਂ ਖੂਬਸੂਰਤ ਲੜਕੀਆਂ ਵੀ ਹਨ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸੇ ਖੂਬਸੂਰਤੀ ਦੇ ਚੱਲਦੇ ਇੱਥੇ ਦੁਨੀਆ ਭਰ ਤੋਂ ਲੜਕੇ ਦੁਲਹਨ ਦੀ ਤਲਾਸ਼ 'ਚ ਪਹੁੰਚਦੇ ਹਨ।
ਖਾਸ ਕਰਕੇ ਚੀਨ ਦੇ ਜ਼ਿਆਦਾਤਰ ਨੌਜਵਾਨ ਇੱਥੇ ਹੀ ਪਹੁੰਚਦੇ ਹਨ। ਚੀਨ ਸਰਕਾਰ ਨੇ ਕਾਫੀ ਸਮੇਂ ਤੋਂ ਵਨ ਚਾਈਲਡ ਪਾਲਿਸੀ ਰਹੀ ਹੈ, ਜਿਸ ਕਾਰਨ ਲੜਕੀਆਂ ਦੀ ਗਿਣਤੀ 'ਚ ਭਾਰੀ ਕਮੀ ਆ ਗਈ ਹੈ।