• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

40 ਸਾਲ ਬਾਅਦ ਆਪਣੇ ਵਤਨ ਪਹੁੰਚਿਆ ਇਹ ਜਹਾਜ਼

BULLAND TV BULLAND TV
  

Share
  ਬਰਲਿਨ — 1977 'ਚ ਸਫਰ 'ਤੇ ਨਿਕਲਿਆ ਜਰਮਨੀ ਦਾ ਜਹਾਜ਼ 40 ਸਾਲ ਬਾਅਦ ਸ਼ਨੀਵਾਰ ਨੂੰ ਵਾਪਸ ਜਰਮਨੀ ਪਹੁੰਚਿਆ। ਤੁਸੀਂ ਸੋਚ ਰਹੇ ਹੋਵੇਗੇ ਕਿ ਇਹ ਦੁਨੀਆ ਦਾ ਚੱਕਰ ਲਾ ਰਿਹਾ ਸੀ ਤਾਂ ਗਲਤ ਹੈ। ਜ਼ਿਕਰਯੋਗ ਹੈ ਕਿ 1977 'ਚ ਜਰਮਨ ਏਅਰਲਾਇੰਸ ਲੁਫਥਾਂਸਾ ਦੀ ਫਲਾਈਟ (ਐੱਲ. ਐੱਚ. 181) ਨੂੰ ਸਪੇਨ ਤੋਂ ਜਰਮਨੀ ਲਈ ਉਡਾਣ ਭਰਨ ਤੋਂ ਅੰਧੇ ਘੰਟੇ ਬਾਅਦ ਹੀ ਲਾਪਤਾ ਹੋ ਗਿਆ ਸੀ।
ਉਸ ਨੂੰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਲਿਜਾਇਆ ਗਿਆ। ਕੁਝ ਘੰਟਿਆਂ ਬਾਅਦ ਜਰਮਨ ਕਮਾਂਡੋ ਨੇ ਉਸ ਨੂੰ ਅਗਵਾਹਕਾਰਾਂ ਤੋਂ ਛੁਡਾਇਆ। ਇਹ ਦੁਰਘਟਨਾਗ੍ਰਸਤ ਜਹਾਜ਼ 40 ਸਾਲ ਬਾਅਦ ਹੁਣ 2 ਵੱਡੇ ਰੂਸੀ ਜਹਾਜ਼ਾਂ ਦੀ ਮਦਦ ਤੋਂ ਜਰਮਨੀ ਵਾਪਸ ਲਿਜਾਇਆ ਗਿਆ ਹੈ। ਬੋਇੰਗ 737 ਮਾਡਲ ਦੇ ਲੈਂਡਸ਼ਟ ਨਾਂ ਦੇ ਇਸ ਜਹਾਜ਼ ਨੂੰ ਡੋਰਨੀਅਰ ਮਿਊਜ਼ੀਅਮ 'ਚ ਰੱਖਿਆ ਜਾਵੇਗਾ।