• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮਾਰੀਜੁਆਨਾ ਦੇ ਕਾਨੂੰਨੀਕਰਨ ਤੋਂ ਪਹਿਲਾਂ ਕੈਨਾਬਿਸ ਦੀ ਵਰਤੋਂ ਦੇ ਖਤਰਿਆਂ ਬਾਰੇ ਨਾਬਾਲਗਾਂ ਨੂੰ ਜਾਗਰੂਕ ਹੈਲਥ ਕੈਨੇਡਾ

  

Share
  ਹੈਲਥ ਕੈਨੇਡਾ ਆਪਣੇ ਦੇਸ਼ 'ਚ ਮਾਰੀਜੁਆਨਾ ਦੇ ਕਾਨੂੰਨੀਕਰਨ ਤੋਂ ਪਹਿਲਾਂ ਕੈਨਾਬਿਸ ਦੀ ਵਰਤੋਂ ਦੇ ਖਤਰਿਆਂ ਬਾਰੇ ਨਾਬਾਲਗਾਂ ਨੂੰ ਜਾਗਰੂਕ ਕਰਨ ਲਈ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਸ ਸਬੰਧ 'ਚ ਅਜਿਹੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ, ਜੋ ਦੇਸ਼ ਭਰ 'ਚ ਨਸ਼ੇ ਕਾਰਨ ਹੋ ਰਹੀਆਂ ਘਟਨਾਵਾਂ ਤੇ ਮਾਰੀਜੁਆਨਾ ਦੇ ਖਤਰੇ ਬਾਰੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਜਾਗਰੂਕ ਕਰ ਸਕਣ। ਪ੍ਰਸਤਾਵਿਤ ਕੈਨਾਬਿਸ ਐਕਟ ਬੀ-ਸੀ45 ਦੇ ਅਧੀਨ 1 ਜੁਲਾਈ 2018 ਨੂੰ ਮਾਰੀਜੁਆਨਾ ਦਾ ਕਾਨੂੰਨੀਕਰਨ ਹੋ ਜਾਵੇਗਾ। ਫੈਡਰਲ ਸਰਕਾਰ ਨੇ ਇਸ ਲਈ 18 ਸਾਲ ਦੀ ਉਮਰ ਤੈਅ ਕੀਤੀ ਹੈ ਪਰ ਸੂਬੇ ਇਸ ਸੀਮਾਂ ਨੂੰ ਸਿਹਤ ਅਧਿਕਾਰੀਆਂ ਦੀ ਸਿਫਾਰਿਸ਼ਾਂ ਮੁਤਾਬਕ ਵਧਾ ਜਾਂ ਘਟਾ ਸਕਦੇ ਹਨ।