• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰਜਨੀਕਾਂਤ ਨੇ ਦਿੱਤਾ ਟਵੀਟਰ 'ਤੇ ਪੀ.ਐਮ ਮੋਦੀ ਨੂੰ ਸਮਰਥਨ

  

Share
  ਚੇਨਈ— ਸਿਨੇਮਾ ਦੇ ਜਾਣੇ ਪਛਾਣੇ ਸੁਪਰਸਟਾਰ ਰਜਨੀਕਾਂਤ ਨੇ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਦੇ 'ਸਵੱਛਤਾ ਦੀ ਸੇਵਾ' ਅਭਿਆਨ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕੀਤੀ ਹੈ। ਟਵੀਟਰ ਅਕਾਊਂਟ 'ਤੇ ਉਨ੍ਹਾਂ ਨੇ ਲਿਖਿਆ ਕਿ ਮਾਣਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ 'ਸਵੱਛਤਾ ਹੀ ਸੇਵਾ' ਮਿਸ਼ਨ ਦਾ ਪੂਰਾ ਸਮਰਥਨ ਕਰਦਾ ਹਾਂ। ਸਵੱਛਤਾ ਹੀ ਦੇਸ਼ ਭਗਤੀ ਹੈ। ਇਸ ਹਫਤੇ ਦੀ ਸ਼ੁਰੂਆਤ 'ਚ ਪ੍ਰਧਾਨਮੰਤਰੀ ਮੋਦੀ ਨੇ 'ਸਵੱਛਤਾ ਹੀ ਸੇਵਾ' ਅਭਿਆਨ ਦੇ ਸਮਰਥਨ ਸੰਬੰਧ 'ਚ ਫਿਲਮੀ ਸਿਤਾਰੇ, ਉਦਯੋਗਪਤੀਆਂ ਦੇ ਨਾਲ ਹੋਰ ਜਾਣੇ ਪਛਾਣੇ ਮਸ਼ਹੂਰ ਲੋਕਾਂ ਨੂੰ ਵਿਅਕਤੀਗਤ ਤੌਰ 'ਤੇ ਪੱਤਰ ਲਿਖਿਆ ਸੀ।