• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਡੋਨਾਲਡ ਟਰੰਪ ਘਰ ਆਇਆ ਨਵਾਂ ਮਹਿਮਾਨ, ਬਣੇ 9ਵੀਂ ਵਾਰੀ ਦਾਦਾ

  

Share
  ਵਾਸ਼ਿੰਗਟਨ— ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ 9ਵੀਂ ਵਾਰੀ ਦਾਦਾ ਬਣੇ ਹਨ। ਰਾਸ਼ਟਰਪਤੀ ਡੋਨਾਲਡ ਸੰਗਠਨ ਨੇ ਟਵੀਟ ਕਰ ਕੇ ਘਰ ਆਏ ਨਵੇਂ ਮਹਿਮਾਨ ਬਾਰੇ ਦੱਸਿਆ। ਟਰੰਪ ਨੇ ਟਵੀਟ ਕਰ ਆਪਣੇ ਬੇਟੇ ਏਰਿਕ ਅਤੇ ਨੂੰਹ ਲਾਰਾ ਨੂੰ ਵਧਾਈ ਦਿੱਤੀ। ਏਰਿਕ, ਡੋਨਾਲਡ ਟਰੰਪ ਅਤੇ ਇਵਾਨਾ ਟਰੰਪ ਦੇ ਬੇਟੇ ਹਨ। ਡੋਨਾਲਡ ਟਰੰਪ ਦੇ ਬੇਟੇ ਏਰਿਕ ਟਰੰਪ ਅਤੇ ਡਾਨ ਜੂਨੀਅਰ ਨੇ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਆਪਣੇ ਪਿਤਾ ਲਈ ਪ੍ਰਚਾਰ ਕੀਤਾ ਸੀ। ਏਰਿਕ ਅਤੇ ਡਾਨ ਦੋਵੇਂ ਨਿਊਯਾਰਕ ਵਿਚ ਆਪਣੇ ਪਰਿਵਾਰ ਦਾ ਬਿਜ਼ਨਸ ਸੰਭਾਲਦੇ ਹਨ