• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵਿਦੇਸ਼ ਦੀ ਧਰਤੀ 'ਤੇ ਲਿਖੀ ਸੀ ਮੌਤ, ਸਕੂਲ ਦਾ ਪਹਿਲਾ ਦਿਨ ਬਣਿਆ ਜ਼ਿੰਦਗੀ ਦਾ 'ਆਖਰੀ ਦਿਨ'

  

Share
  ਸਸਕਾਟੂਨ— ਕੈਨੇਡਾ 'ਚ ਬਹੁਤ ਸਾਰੇ ਵਿਦੇਸ਼ੀ ਲੋਕ ਰਹਿ ਰਹੇ ਹਨ। ਕੁੱਝ ਸਮਾਂ ਪਹਿਲਾਂ ਹੀ ਇੱਥੇ ਪੁੱਜੇ ਸੋਮਾਲੀ ਪਰਿਵਾਰ ਨਾਲ ਮੰਦਭਾਗੀ ਘਟਨਾ ਵਾਪਰ ਗਈ। ਸੋਮਵਾਰ ਨੂੰ ਇਹ ਪਰਿਵਾਰ ਬਹੁਤ ਖੁਸ਼ ਸੀ ਕਿਉਂਕਿ ਉਨ੍ਹਾਂ ਦਾ 5 ਸਾਲਾ ਬੱਚਾ ਪਹਿਲੀ ਵਾਰ ਸਕੂਲ ਜਾ ਰਿਹਾ ਸੀ। ਬੱਚੇ ਨੂੰ ਸਕੂਲ ਛੱਡਣ ਲਈ ਪਰਿਵਾਰ ਚਾਅ 'ਚ ਸੀ ਪਰ ਉਹ ਨਹੀਂ ਜਾਣਦੇ ਸਨ ਕਿ ਇਹ ਬੱਚੇ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ।