• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਤੁਰਕੀ ਨੇ ਰੂਸੀ ਐੱਸ400 ਮਿਜ਼ਾਈਲ ਪ੍ਰਣਾਲੀ ਖਰੀਦਣ ਲਈ ਕੀਤਾ ਕਰਾਰ

  

Share
  ਇਸਤਾਂਬੁਲ— ਰਾਸ਼ਟਰਪਤੀ ਰਾਜਬ ਤਯਦ ਅਰਦੌਣ ਦੇ ਹਵਾਲੇ ਤੋਂ ਤੁਰਕੀ ਦੇ ਸਮਾਚਾਰ ਪੱਤਰਾਂ ਨੇ ਦੱਸਿਆ ਕਿ ਤੁਰਕੀ ਨੇ ਐੱਸ400 ਰੱਖਿਆ ਪ੍ਰਣਾਲੀ ਖਰੀਦਣ ਲਈ ਰੂਸ ਨਾਲ ਕਰਾਰ ਕੀਤਾ ਹੈ। ਤੁਰਕੀ ਦਾ ਰੂਸ ਨਾਲ ਹਥਿਆਰਾਂ ਦੀ ਖਰੀਦ ਦਾ ਇਹ ਪਹਿਲਾ ਵੱਡਾ ਸੌਦਾ ਹੈ। ਰਾਸ਼ਟਰਪਤੀ ਅਰਦੌਣ ਨੇ ਕਿਹਾ,''ਰੂਸ ਤੋਂ ਐੱਸ400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖਰੀਦ ਲਈ ਦਸਤਖਤ ਹੋ ਚੁੱਕੇ ਹਨ। ਜਿਥੋਂ ਤੱਕ ਮੈਨੂੰ ਪਤਾ ਹੈ ਇਸ ਲਈ ਬਿਆਨਾ ਵੀ ਦਿੱਤਾ ਜਾ ਚੁੱਕਾ ਹੈ।''