• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਹਨੀ (ਹਰਸ਼ ਨੂੰ)-ਅੱਜ ਮੈਂ ਸਕੂਲ ਵਿਚ ਲੇਟ ਗਿਆ ਸੀ।

  

Share
  * ਹਨੀ (ਹਰਸ਼ ਨੂੰ)-ਅੱਜ ਮੈਂ ਸਕੂਲ ਵਿਚ ਲੇਟ ਗਿਆ ਸੀ।
ਹਰਸ਼-ਤੁਹਾਡੇ ਅਧਿਆਪਕ ਕਿੰਨੇ ਚੰਗੇ ਹਨ, ਜਿਹੜੇ ਸਕੂਲ ਵਿਚ ਲੇਟਣ ਦੀ ਆਗਿਆ ਦਿੰਦੇ ਹਨ, ਸਾਡੇ ਅਧਿਆਪਕ ਤਾਂ ਲੇਟਣ 'ਤੇ ਬੈਂਚ 'ਤੇ ਖੜ੍ਹਾ ਕਰ ਦਿੰਦੇ ਹਨ।
* ਭਜਨਾ ਬਰਫ ਦੇ ਟੁਕੜੇ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ।
ਮੇਹਰੂ-ਯਾਰ, ਤੂੰ ਏਨੀ ਗੌਰ ਨਾਲ ਕੀ ਦੇਖ ਰਿਹਾ ਏਂ?
ਭਜਨਾ-ਮੈਂ ਤਾਂ ਇਹ ਦੇਖ ਰਿਹਾ ਹਾਂ ਕਿ ਇਹ ਲੀਕ ਕਿਥੋਂ ਹੋ ਰਿਹਾ ਹੈ?