• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਜਾਣਕਾਰੀ - ਕੌਮੀ ਜਲ ਜੀਵ ਦਾ ਦਰਜਾ ਕਿਸ ਨੂੰ ਮਿਲਿਆ

  

Share
  * ਕੌਮੀ ਜਲ ਜੀਵ ਦਾ ਦਰਜਾ ਕਿਸ ਨੂੰ ਮਿਲਿਆ?ਂਡੌਲਫਿਨ ਨੂੰ
* ਸ਼ੇਰ ਸ਼ਾਹ ਸੂਰੀ ਦਾ ਅਸਲ ਨਾਂਅ ਕੀ ਸੀ?ਂਫ਼ਰੀਦ ਖਾਂ
* ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਕਿਥੇ ਬਣੀ?ਂਜ਼ਿਲ੍ਹਾ ਬਠਿੰਡਾ
* ਕਿਸ ਨੂੰ ਪੰਜਾਬੀ ਨਾਟਕ ਦੀ ਮਾਂ ਕਿਹਾ ਜਾਂਦਾ ਹੈ?ਂਸ੍ਰੀਮਤੀ ਨੌਰਾ ਰਿਚਰਡਜ਼
* ਵਿਸ਼ਵ ਯੋਗਾ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ?ਂ21 ਜੂਨ
* ਕਿਹੜੇ ਰੁੱਖ ਦਾ ਤਣਾ ਸਭ ਤੋਂ ਮੋਟਾ ਹੁੰਦਾ ਹੈ?ਂਬੋਹੜ
* ਪੰਜਾਬ ਵਿਚ ਸੈਨਿਕ ਸਕੂਲ ਕਿਥੇ ਹੈ?ਂਜ਼ਿਲ੍ਹਾ ਕਪੂਰਥਲਾ
* 'ਪੀੜਾਂ ਦਾ ਪਰਾਗਾ' ਕਿਸ ਦੀ ਰਚਨਾ ਹੈ?ਂਸ਼ਿਵ ਕੁਮਾਰ ਬਟਾਲਵੀ
* 'ਜਫ਼ਰਨਾਮਾ' ਕਿਸ ਭਾਸ਼ਾ ਵਿਚ ਲਿਖਿਆ ਗਿਆ?ਂਫਾਰਸੀ
* ਭਾਰਤ ਦਾ ਖੇਤਰਫਲ ਲਗਪਗ ਕਿੰਨਾ ਹੈ?ਂ32 ਲੱਖ ਵਰਗ ਕਿ: ਮੀ:
* ਸ: ਮਿਲਖਾ ਸਿੰਘ ਦੀ ਸਵੈ-ਜੀਵਨੀ ਦਾ ਕੀ ਨਾਂਅ ਹੈ?ਂ'ਫਲਾਇੰਗ ਸਿੱਖ'
* ਪੰਜਾਬ ਵਿਚ ਭਾਖੜਾ ਡੈਮ ਕਿਸ ਦਰਿਆ 'ਤੇ ਹੈ?ਂਸਤਲੁਜ ਦਰਿਆ
* ਪੰਜਾਬ ਦੀ ਸਰਹੱਦ ਨੂੰ ਕਿੰਨੇ ਰਾਜ ਲਗਦੇ ਹਨ?ਂਚਾਰ
* ਕਿਸ ਰਾਜ ਨੇ ਸਭ ਤੋਂ ਪਹਿਲਾਂ ਐੱਮ.ਐੱਲ.ਏ. ਆਦਰਸ਼ ਗ੍ਰਾਮ ਯੋਜਨਾ ਚਲਾਈ?ਂਗੁਜਰਾਤ
* ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਮੰਨਿਆ ਜਾਂਦਾ ਹੈ?ਂਰਾਸ਼ਟਰਪਤੀ ਨੂੰ
* 'ਆਈ. ਐਮ. ਮਲਾਲਾ' ਪੁਸਤਕ ਕਿਸ ਦੀ ਰਚਨਾ ਹੈ?ਂਯੂਸਫਜਈ ਮਲਾਲਾ
* ਉਹ ਕਿਹੜਾ ਸੰਸਦ ਮੈਂਬਰ ਹੈ, ਜੋ ਉਲੰਪਿਕ ਵਿਚ ਤਗਮਾ ਪ੍ਰਾਪਤ ਹੈ?ਂਰਾਜਵਰਧਨ ਸਿੰਘ ਰਠੌਰ
* ਭਗਤ ਪੂਰਨ ਸਿੰਘ ਦੀ ਸਵੈ-ਜੀਵਨੀ 'ਤੇ ਆਧਾਰਿਤ ਫ਼ਿਲਮ ਕਿਹੜੀ ਹੈ?ਂ'ਏਹ ਜਨਮ ਤੁਮਾਰੇ ਲੇਖੇ'
* ਮਿਲਖਾ ਸਿੰਘ ਦੀ ਸਵੈ-ਜੀਵਨੀ 'ਤੇ ਆਧਾਰਿਤ ਫ਼ਿਲਮ ਕਿਹੜੀ ਬਣੀ?ਂ'ਭਾਗ ਮਿਲਖਾ ਭਾਗ'