• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਨਿਊਡ ਤਸਵੀਰਾਂ ਛਾਪਣ ਦੇ ਮਾਮਲੇ ਵਿੱਚ ਮੈਗਜੀਨ ਨੂੰ ਲੱਖਾਂ ਦਾ ਜੁਰਮਾਨਾ।

  

Share
  
ਬ੍ਰਿਟਿਸ਼ ਸ਼ਾਹੀ ਘਰ ਦੀ ਨੂੰਹ ਕੇਟ ਮਿਡਲਟਨ ਅਤੇ ਉਸ ਦੇ ਪਤੀ, ਪ੍ਰਿੰਸ ਵਿਲੀਅਮ, ਨੇ ਫਰਾਂਸ ਦੇ ਕਲੋਜ਼ਰ ਮੈਗਜ਼ੀਨ 'ਤੇ ਉਨ੍ਹਾਂ ਦੀਆਂ ਨਿਊਡ ਫੋਟੋਆਂ ਛਾਪਣ ਦੇ ਇੱਕ ਕੇਸ ਅਪਰਾਧਿਕ ਕੇਸ ਦਾਇਰ ਕੀਤਾ. ਜਿਸ ਵਿਚ ਸ਼ਾਹੀ ਜੋੜੇ ਨੂੰ ਜਿੱਤ ਮਿਲੀ ਜੇ ਉਹ ਮੁਕੱਦਮਾ ਜਿੱਤ ਲੈਂਦੇ ਹਨ, ਤਾਂ ਉਹਨਾਂ ਨੂੰ 1 ਲੱਖ ਯੂਰੋ ਦਾ ਮੁਆਵਜ਼ਾ ਮਿਲੇਗਾ।
ਭਾਰਤੀ ਰੁਪਏ ਵਿਚ ਇਹ ਰਾਸ਼ੀ 76 ਲੱਖ 41 ਹਜ਼ਾਰ 396 ਰੁਪਏ ਬਣਦੀ ਹੈ ਇਹ ਫੋਟੋਆਂ 2012 ਵਿੱਚ ਛਾਪੀਆਂ ਗਈਆਂ ਸਨ, ਜਦੋਂ ਦੋਵੇਂ ਛੁੱਟੀਆਂ ਮਨਾਉਣ ਜਾ ਰਹੇ ਸਨ ਇਨ੍ਹਾਂ ਤਸਵੀਰਾਂ ਵਿਚ ਮਿਡਲਟਨ ਬਿਕਨੀ ਪਾ ਰਿਹੀ ਸੀ।