• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਹ 5 ਸੁਪਰ ਫੂਡ ਝਟਪਟ ਵਧਾਉਂਦੇ ਸੈਕਸੂਅਲ ਸਟੈਮਿਨਾ!

  

Share
  ਉਂਝ ਤਾਂ ਸੈਕਸੂਅਲ ਸਟੈਮਿਨਾ ਵਧਾਉਣ ਦੇ ਬਹੁਤ ਸਾਰੇ ਤਰੀਕੇ ਹਨ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਾਂਗੇ ਜੋ ਆਸਾਨੀ ਨਾਲ ਤੁਹਾਡਾ ਪਰਫਾਰਮੈਂਸ ਟਾਈਮ ਵਧਾ ਦੇਣਗੇ।
ਲਸ੍ਹਣ: ਬੇਸ਼ੱਕ ਲਸ੍ਹਣ ਖਾਣ ਨਾਲ ਮੂੰਹ 'ਚੋਂ ਬਦਬੋ ਆਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਸਟੈਮਿਨਾ ਬੂਸਟ ਕਰਨ ਲਈ ਪਰਫ਼ੈਕਟ ਤਰੀਕਾ ਹੈ। ਲਸ੍ਹਣ ਵਿੱਚ ਐਲੀਸਿਨ ਹੁੰਦਾ ਹੈ ਜੋ ਟੈਸਟੋਸਟ੍ਰੋਨ ਹਾਰਮੋਨ ਵਧਾਉਂਦਾ ਹੈ।
ਜਾਮਣ: ਜਾਮਣ ਇੱਕ ਸੁਪਰਫੂਡ ਹੈ ਜੋ ਔਰਤਾਂ ਵਿੱਚ ਫ਼ਰਟੀਲਿਟੀ ਵਧਾਉਣ ਵਿੱਚ ਮਦਦ ਕਰਦਾ ਹੈ ਤੇ ਪੁਰਸ਼ਾਂ ਦੀ ਸੈਕਸੂਅਲ ਪਰਫਾਰਮੈਂਸ ਸੁਧਾਰਦਾ ਹੈ। ਇਸ ਨੂੰ ਤੁਸੀਂ ਇੱਕ ਮੁੱਠੀ ਸਨੈਕਸ ਦੀ ਤਰ੍ਹਾਂ ਜਾਂ ਸਲਾਦ ਵਿੱਚ ਖਾ ਸਕਦੇ ਹੋ।
ਓਟਮੀਲ: ਓਟਸ ਵਿੱਚ ਐਲ-ਆਰਜੀਨਿਨ ਹੁੰਦਾ ਹੈ, ਐਮਿਨੋ ਐਸਿਡਜ਼ ਇਰੈਕਟਾਇਲ ਡਿਸਫੰਕਸ਼ਨ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। ਇੱਕ ਡੌਂਗਾ ਓਟਮੀਲ ਵਿਆਗਰਾ ਵਾਂਗ ਹੀ ਕੰਮ ਕਰਦਾ ਹੈ।
ਐਵੋਕੈਡੋ: ਐਵੋਕੈਡੋ ਵਿੱਚ ਵਿਟਾਮਿਨ ਬੀ ਹੁੰਦਾ ਹੈ ਜੋ ਤਣਾਅ ਤੋਂ ਰਾਹਤ ਦਿੰਦਾ ਹੈ। ਇਸ ਨਾਲ ਤੁਸੀਂ ਆਰਾਮ ਨਾਲ ਆਪਣੇ ਪਾਰਟਨਰ ਨੂੰ ਬਿਨਾਂ ਤਣਾਅ ਨਾਲ ਪਿਆਰ ਕਰ ਸਕਦੇ ਹੋ।