• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo

ਜੀਵਨਸ਼ੈਲੀ


ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!


ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ ਤੁਹਾਡਾ ਤੇ ਤੁਹਾਡੇ ਪਾਰਟਨਰ ਦਾ ਸੈਕਸੂਅਲ ਰਿਲੇਸ਼ਨ ਠੀਕ ਨਹੀਂ? ਜੇ ਹਾਂ, ਤਾਂ ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ। ਆਮ ਤੌਰ ‘ਤੇ 30 ਦੀ ਉਮਰ ਤੋਂ ਬਾਅਦ ਔਰਤਾਂ ਕੈਜੂਅਲ ਰਿਲੇਸ਼ਨਸ਼ਿਪ ਵਿੱਚ ਦਿਲਚਸਪੀ ਲੈਣ ਲੱਗ ਪੈਦੀਆਂ ਹਨ। ਇਹ ਖੁਲਾਸਾ ਇੱਕ ਸਰਵੇ ਵਿੱਚ ਹੋਇਆ ਹੈ। ਡੇਟਿੰਗ ਵੈੱਬਸਾਈਟ ਦੇ ਸ...ਨੀਲੀ ਜੀਨਸ ਪਾਉਂਦੇ ਹੋ ਤਾਂ ਇਹ ਗੱਲ ਵੀ ਜਾਣ ਲਵੋ...


ਨਵੀਂ ਦਿੱਲੀ: ਨੀਲੇ ਰੰਗ ਦੀ ਜੀਨਸ ਦੇ ਇਤਿਹਾਸ ਬਾਰੇ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਖੋਜੀਆਂ ਨੇ ਪੇਰੂ ਦੇ ਉੱਤਰੀ ਤੱਟ 'ਤੇ ਹੁਆਕਾ ਪ੍ਰੀਟਾ 'ਚ ਖੁਦਾਈ ਦੌਰਾਨ ਇੱਕ ਕੱਪੜਾ ਲੱਭਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 6200 ਸਾਲ ਪੁਰਾਣਾ ਹੈ, ਜਿਸ 'ਤੇ ਨੀਲੇ ਰੰਗ ਨੂੰ ਡਾਈ ਦੇ ਰੂਪ 'ਚ ਵਰਤਿਆ ਗਿਆ ਸੀ। ਇਸ ਨੂੰ ਸਭ ਤੋਂ ਪਹਿਲੀ ਜੀਨਸ ਮੰਨਿਆ ਜਾ ਰਿਹਾ ਹੈ। ਜਾਰਜ ਵਸ਼ਿੰ...