• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo

ਵਿਦੇਸ਼


ਬ੍ਰਿਟੇਨ ਦੇ ਬਜ਼ਾਰ 'ਚ ਚਿਕਨ ਕਿੰਗ ਕਹੇ ਜਾਣ ਵਾਲੇ ਭਾਰਤੀ ਮੂਲ ਦੇ ਸਭ ਤੋਂ ਵੱਡੇ ਸਪਲਾਈਰ ਅਤੇ ਵਪਾਰੀ ਰਣਜੀਤ ਸਿੰਘ ਬੋਪਰਨ ਆਏ ਜਾਂਚ ਦੇ ਘੇਰੇ 'ਚ


ਬ੍ਰਿਟੇਨ ਦੇ ਬਜ਼ਾਰ 'ਚ ਚਿਕਨ ਕਿੰਗ ਕਹੇ ਜਾਣ ਵਾਲੇ ਭਾਰਤੀ ਮੂਲ ਦੇ ਸਭ ਤੋਂ ਵੱਡੇ ਸਪਲਾਈਰ ਅਤੇ ਵਪਾਰੀ ਰਣਜੀਤ ਸਿੰਘ ਬੋਪਰਨ ਨੂੰ ਆਪਣੀ ਫੈਕਟਰੀ 'ਚ ਸੁਰੱਖਿਆ ਨਿਯਮਾਂ ਨੂੰ ਤੋੜਣ ਦੇ ਦੋਸ਼ 'ਚ ਸੰਸਦੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਰਣਜੀਤ ਦੀ ਕੰਪ...

ਰੱਖੜਾ ਤੇ ਰਾਜੂ ਖੰਨਾ ਵੱਲੋਂ ਸ਼੍ਰੌੰਮਣੀ ਅਕਾਲੀ ਦਲ ਦੀ ਮਜਬੂਤੀ ਲਈ ਅਮਰੀਕਾ ਵਿੱਚ ਐਨ ਆਰ ਆਈ ਭਰਾਵਾਂ ਨਾਲ ਕੀਤੀਆਂ ਜਾ ਰਹੀਆਂ ਨੇ ਭਰਵੀਂ ਮੀਟਿੰਗਾਂ।


ਅਮਲੋਹ (ਬਲਜਿੰਦਰ ਸਿੰਘ ਪਨਾਗ) ਸ਼੍ਰੋਮਣੀ ਅਕਾਲ਼ੀ ਦਲ ਦੇ ਸੀਨੀ ਆਗੂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼੍ਰੌਮਣੀ ਅਕਾਲੀ ਦਲ ਦੀ ਸੀਨੀ ਐਨਆਰਆਈ ਲੀ...

ਸ਼ਰੀਫ ਤੇ ਡਾਰ ਖਿਲਾਫ 4 ਮਾਮਲੇ ਦਰਜ ਕਰੇਗੀ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਨਿਰੋਧੀ ਨਿਗਰਾਨੀ ਸੰਸਥਾ


ਇਸਲਾਮਾਬਾਦ — ਪਾਕਿਸਤਾਨ ਦੀ ਭ੍ਰਿਸ਼ਟਾਚਾਰ ਨਿਰੋਧੀ ਨਿਗਰਾਨੀ ਸੰਸਥਾ (ਐਨ. ਏ. ਬੀ) ਗੱਦੀਓ ਲਾਹੇ ਗਏ ਪ੍ਰਧਾਨਮੰਤਰੀ ਨਵਾਜ ਸ਼ਰੀਫ, ਉਨ੍ਹਾਂ ਦੇ ਬੱਚਿਆਂ ਅਤੇ ਵਿੱਤ ਮੰਤਰੀ ਇਸਹਾਕ ਡਾਰ ਖਿਲਾਫ ਭ੍ਰਿਸ਼ਟਾਚਾਰ ਦੇ 4 ਮਾਮਲੇ ਦਰਜ ਕਰਨ ਜਾ ਰਹੀ ਹੈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ (ਐਨ. ਏ. ਬੀ) ਦੇ ਪ੍ਰਧਾਨ ਕਮਰ ਜਮਾਨ ਚੌਧਰੀ ਨੇ ਸੋਮਵਾਰ ...ਹੈਮਿਲਟਨ ਪੁੱਜੇ ਹਰਜੀਤ ਸੱਜਣ, ਕਿਹਾ— ਅੱਜ ਦਾ ਦਿਨ ਹੈ ਮਹਾਨ


ਹੈਮਿਲਟਨ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਸੋਮਵਾਰ ਨੂੰ ਹੈਮਿਲਟਨ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਹੈਮਿਲਟਨ ਦੇ ਸਥਾਨਕ ਐੱਮ. ਪੀਜ਼ ਫਿਲੋਮਨਾ ਟਾਸੀ ਅਤੇ ਬੌਬ ਬਰੈਟਿਨ ਅਤੇ ਇਸ ਦੇ ਨਾਲ ਹੀ ਹੈਮਿਲਟਨ ਦੇ ਮੇਅਰ ਫਰੇਡ ਈਸੇਨਬਰਗਰ ਨਾਲ ਮੁਲਾਕਾਤ ਕੀਤੀ। ਸੱਜਣ ਨੇ ਇਸ ਮੁਲਾਕਾਤ ਦੌਰਾਨ ਕਿਹਾ ਕਿ ਅੱਜ ਦਾ ਦਿਨ ਹੈਮਿਲਟਨ 'ਚ ਉਨ੍ਹਾਂ ਲਈ ਸਭ ਤੋਂ ਮਹਾਨ ਦਿਨ ਹੈ। ਸ...'ਇਸਲਾਮੀ ਅੱਤਵਾਦ' ਨਾਲ ਲੜਨਾ ਮੇਰੀ ਪ੍ਰਮੁੱਖ ਤਰਜੀਹ : ਮੈਕਰੋਨ


ਪੈਰਿਸ— ਰਾਸ਼ਟਰਪਤੀ ਐਮਿਉਨਲ ਮੈਕਰੋਨ ਨੇ ਮੰਗਲਵਾਰ ਨੂੰ ਵਿਦੇਸ਼ ਨੀਤੀ ਨਾਲ ਸੰਬੰਧਿਤ ਆਪਣੇ ਇਕ ਮਹੱਤਵਪੂਰਣ ਭਾਸ਼ਣ ਵਿਚ ਕਿਹਾ ਕਿ ''ਇਸਲਾਮੀ ਅੱਤਵਾਦ'' ਨਾਲ ਲੜਨਾ ਫਰਾਂਸ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਨੇ ਪੈਰਿਸ ਵਿਚ ਜਮਾਂ ਹੋਏ ਕਰੀਬ 200 ਫ੍ਰਾਂਸੀਸੀ ਰਾਜਦੂਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ,''ਆਪਣੇ ਨਾਗਰਿਕਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਮਤਲਬ ਹੈ ਕਿ ਇਸਲਾਮ...ਚੀਨ 'ਚ ਇੰਟਰਨੈੱਟ ਯੂਜ਼ਰਸ 'ਤੇ ਵਧੀ ਸਖਤੀ, ਜਾਰੀ ਕੀਤੇ ਇਹ ਨਵੇਂ ਨਿਯਮ


ਬੀਜਿੰਗ— ਚੀਨ 'ਚ ਇੰਟਰਨੈੱਟ ਯੂਜ਼ਰਸ 'ਤੇ ਸਖਤੀ ਵਧਦੀ ਜਾ ਰਹੀ ਹੈ। ਇੰਟਰਨੈੱਟ ਦੀ ਵਰਤੋਂ ਨੂੰ ਲੈ ਕੇ ਚੀਨੀ ਅਧਿਕਾਰੀਆਂ ਨੇ ਹੁਣ ਨਵੇਂ ਨਿਯਮ ਜਾਰੀ ਕੀਤੇ ਹਨ। ਚੀਨ ਦਾ ਕਹਿਣਾ ਹੈ ਕਿ ਜੇਕਰ ਕੋਈ ਆਨਲਾਈਨ ਟਿੱਪਣੀਆਂ ਪੋਸਟ ਕਰਨਾ ਚਾਹੁੰਦਾ ਹੈ ਤਾਂ ਆਪਣੇ ਅਸਲੀ ਨਾਂ ਤੋਂ ਰਜਿਸਟ੍ਰੇਸ਼ਨ ਕਰਵਾਏ। ਹਾਲਾਂਕਿ ਉਨ੍ਹਾਂ ਨੂੰ ਸਰਨੇਮ ਇਸਤੇਮਾਲ ਕਰਨ ਦੀ ਛੋਟ ਦਿੱਤੀ ਗਈ ਹੈ। ਚੀਨੇ ਨੇ...ਟਰੰਪ ਦੀ ਟਿੱਪਣੀ ਦੇ ਚਲਦੇ ਪਾਕਿਸਤਾਨ ਨੇ ਅਮਰੀਕਾ ਨਾਲ ਵਾਰਤਾ ਕੀਤੀ ਮੁਲਤਵੀ


ਇਸਲਾਮਾਬਾਦ— ਅੱਤਵਾਦੀਆਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਉਣ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸਲਾਮਾਬਾਦ ਦੀ ਆਲੋਚਨਾ ਕੀਤੇ ਜਾਣ ਦੇ ਵਿਰੋਧ 'ਚ ਪਾਕਿਸਤਾਨ ਨੇ ਅਮਰੀਕਾ ਦੀ ਅਧਿਕਾਰਤ ਯਾਤਰਾਵਾਂ ਅਤੇ ਉਸ ਦੇ ਨਾਲ ਹੋਣ ਵਾਲੀਆਂ ਵਾਰਤਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਕਲ ਸੈਨੇਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਸ...ਤੀਜੀ ਵਾਰ ਪਾਪਾ ਬਣੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ


ਪਿਓਂਗਯੰਗ— ਖਬਰ ਮਿਲੀ ਹੈ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਇਕ ਵਾਰ ਫਿਰ ਪਿਤਾ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਦੀ ਪਤਨੀ ਪਿਛਲੇ ਕੁਝ ਦਿਨਾਂ 'ਤੋਂ ਜਨਤਕ ਨਹੀਂ ਹੋਈ ਸੀ। ਨਾਰਥ ਕੋਰੀਆ ਦੀ ਫਸਟ ਲੇਡੀ ਰਿ ਸਾ ਜੂ ਨੇ ਇਸ ਸਾਲ ਫਰਵਰੀ ਮਹੀਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਉੱਤਰ ਕੋਰੀਆ ਦੀ ਇਕ ਨਿਊਜ਼ ਏਜੰਸੀ ਨੇ ਕਿਹਾ ਹੈ ਕਿ ਸਾਊਥ ਕੋਰੀਆ ਦੀ ਖੂਫੀਆ ਏਜੰਸੀ...ਖੁਰਾਕ ਦਿਸ਼ਾ-ਨਿਰਦੇਸ਼ ਹਨ ਗਰੀਬ ਦੇਸ਼ਾਂ ਲਈ ਭੇਦਭਾਵਕਾਰੀ : ਅਧਿਐਨ


ਪੈਰਿਸ— ਖੁਰਾਕ 'ਚ ਵਸਾ ਦੀ ਮਾਤਰਾ ਘਟਾਉਣ ਦੇ ਦਿਸ਼ਾ-ਨਿਰਦੇਸ਼ਾਂ ਦਾ ਵੀ ਭਾਵੇਂ ਹੀ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਹੋਵੇ ਪਰ ਇਹ ਦਿਸ਼ਾ-ਨਿਰਦੇਸ਼ਾਂ ਹੇਠ ਹੋਰ ਘੱਟ ਆਮਦਨ ਵਾਲੇ ਦੇਸ਼ਾਂ 'ਚ ਲੋਕਾਂ ਲਈ ਸਹੀ ਨਹੀਂ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਖੁਰਾਕ 'ਚ ਪਹਿਲਾਂ ਤੋਂ ਹੀ ਸਟਾਰਚ ਦੀ ਮਾਤਰਾ ਕਾਫੀ ਰਹੀ ਹੈ। ਖੋਜਕਰਤਾਵਾਂ ਨੇ ਇਹ ਗੱਲ ਕਹੀ ਹੈ। ਯੂਰਪ ਅਤੇ ਉੱਤਰੀ ਅਮਰੀਕਾ ਦੇ ਸ...