• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo

ਦੇਸ਼
ਕੈਨੇਡੀਅਨ ਐਮ. ਪੀ. ਜਤਿੰਦਰ ਸਿੰਘ (ਜਤੀ ਸਿੱਧੂ) ਦਾ ਡੈਲੀਗੇਸ਼ਨ ਪੰਜਾਬ ਪਹੁੰਚਿਆ (ਜਨਰਲ ਕੌਂਸਲੇਟ ਨੂੰ ਮਿਲਕੇ ਪੰਜਾਬੀਆਂ ਦੇ ਮਸਲਿਆਂ ਬਾਰੇ ਕਰਨਗੇ ਗੱਲਬਾਤ)


ਪਟਿਆਲਾ : ਕੈਨੇਡਾ ਦੇ ਮਿਸ਼ਨ ਮਾਸਕੀ ਫਰੇਜ਼ਰ ਕੈਨੇਡੀਅਨ ਪਾਰਲੀਮੈਂਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਜਤਿੰਦਰ ਜਤੀ ਸਿੱਧੂ ਆਪਣੇ ਚਾਰ ਮੈਂਬਰ ਡੈਲੀਗੇਸ਼ਨ ਨਾਲ ਬੀਤੇ ਦਿਨੀਂ ਪੰਜਾਬ ਪਹੁੰਚਿਆ। ਉਨਾਂ ਨਾਲ ਸਟਾਫ ਦੇ ਕੈਵਿਨ ਤਾਤਲਾ, ਮੁਰੇ ਹਾਰਦਾਈ ਅਤੇ ਬ੍ਰ...

ਵਿਵਾਦਾਂ ਵਿੱਚ ਘਿਰੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ


ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਇਕ ਵਿਧਵਾ ਮਹਿਲਾ ਕਾਂਸਟੇਬਲ ਵਲੋਂ ਬਲਾਤਕਾਰ ਦਾ ਪਰਚਾ ਦਰਜ ਕਰਾਏ ਜਾਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ...

ਵਾਅਦੇ ਮੁਤਾਬਿਕ ਨਾ ਪੈਨਸ਼ਨ, ਨਾ ਕਰਜਾ ਮੁਆਫ, ਨਾ ਨੌਜਵਾਨਾਂ ਨੂੰ ਸਰਕਾਰੀ ਨੌਕਰੀ, ਛੇ ਮਹੀਨਿਆਂ 'ਚ ਸਰਕਾਰ ਹੋਈ ਬੂਰੀ ਤਰਾਂ ਫੇਲ - ਖਾਲਸਾ, ਭਗੜਾਣਾ, ਭੜੀ।


to ਪੰਜਾਬ ਦੀ ਕੈਪਟਨ ਸਰਕਾਰ ਆਪਣੀਆਂ ਨਾ-ਕਾਮੀਆਂ ਨੂੰ ਲੁਕਾਉਣ ਲਈ ਸੂਬੇ ਦੇ ਲੋਕਾਂ ਦਾ ਧਿਆਨ ਜਿੱਥੇ ਨਸ਼ਿਆਂ ਤੇ ਲਿਜਾ ਕੇ ਨੌਜਵਾਨਾਂ ਤੇ ਇਹ ਦੋਸ਼ ਲਗਾਕੇ ਤੇ ਪੰਜਾਬ ਦੇ ਦਰਵੇਸ਼ ਆਗੂ ਸ ਪਰਕਾਸ਼ ਸਿੰਘ ਬਾਦਲ ਤੇ ਝੂਠੀ ਦੂਸ਼ਣਬਾਜੀ ਕਰਕੇ ਸ਼੍ਰੋਮਣੀ ਅਕਾ...ਆਪ ਤੇ ਕਾਂਗਰਸ ਨੇ ਵਿਦੇਸ਼ਾ ਵਿੱਚ ਬੈਠੇ ਐਨ.ਆਰ.ਆਈਜ਼. ਤੋਂ ਵੱਡੇ ਫੰਡ ਇੱਕਠੇ ਕਰਕੇ ਕੀਤੇ ਵਾਅਦੇ ਮੁਤਾਬਿਕ ਧੋਖਾ ਕੀਤਾ - ਰੱਖੜਾ, ਰਾਜੂ ਖੰਨਾ


ਅਮਲੋਹ :-ਆਪ ਪਾਰਟੀ ਤੇ ਕਾਂਗਰਸ ਵੱਲੋਂ ਐਨ ਆਰ ਆਈ ਭਾਈਚਾਰੇ ਨੂੰ ਝੂੱਠ ਅਤੇ ਗੁਮਰਾਹ ਕਰਕੇ ਵੱਡੀ ਪੱਧਰ ਤੇ ਫੰਡ ਹੀ ਇਕੱਠਾ ਨਹੀਂ ਕੀਤਾ ਗਿਆ ਸਗੋਂ ਪੰਜਾਬ ਵਿੱਚ ਆਕੇ ਕੰਮ ਕਾਰ ਕਰਨ ਲਈ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਸਨ। ਇਸ ਗੱਲ ਦਾ ਪ੍ਰਗਟਾਵਾ...ਸ਼੍ਰੌਮਣੀ ਅਕਾਲੀ ਦਲ ਨੇ ਰਾਜੂ ਖੰਨਾ ਦੀ ਅਗਵਾਈ ਵਿੱਚ ਮੁਸਲਿਮ ਭਾਈਚਾਰੇ ਨੂੰ ਵੱਡੀਆਂ ਗ੍ਰਾਂਟਾਂ ਦਿੱਤੀਆਂ - ਕੇਵਲ ਖਾਂ ( ਰਾਜੂ ਖੰੰਨਾ ਨੇ ਕਰਵਾਈਆਂ ਸਨ ਮਸਜਿਦਾਂ, ਮੁਸਲਿਮ ਧਰਮਸ਼ਾਲਾਵਾਂ ਤੇ ਕਬਰਾਂ ਲਈ ਵੱਡੀਆਂ ਗ੍ਰਾਂਟਾਂ ਮਨਜੂਰ)


ਅਮਲੋਹ,(ਬਲਜਿੰਦਰ ਸਿੰਘ ਪਨਾਗ) ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਇਥੇ ਹਰ ਧਰਮ ਤੇ ਭਾਈਚਾਰੇ ਦੇ ਲੋਕ ਆਪਸ ਵਿਚ ਬਹੁਤ ਹੀ ਪਿਆਰ ਨਾਲ ਮਿਲਜੁਲ ਕੇ ਰਹਿੰਦੇ ਹਨ ਅਤੇ ਸਾਰੇ ਸਾਲ ਚਲਦੇ ਕੌਮੀ ਅਤੇ ਧਾਰਮਿਕ ਤਿਉਹਾਰਾਂ ਵਿਚ ਸਾਰੇ ਧਰਮਾ...

ਸਜ਼ਾ ਕੱਟ ਰਹੇ ਰਾਮ ਰਹੀਮ ਦੀ ਤਬੀਅਤ ਖਰਾਬ,ਜੇ ਪੀ ਜੀ ਆਈ ਸ਼ਿਫਟ ਕਰਨ ਪਇਆ ਤਾਂ ਪੁਲਿਸ ਲਈ ਵੱਡੀ ਚਣੌਤੀ,ਜਾਂ ਫਿਰ ਬਾਬਾ ਕੋਈ ਨਵਾਂ ਨਾਟਕ ਕਰ ਰਿਹਾ।


ਰੋਹਤਕ ਜੇਲ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਤਬੀਅਤ ਖਰਾਬ ਹੋ ਗਈ ਹੈ| ਪੀ.ਜੀ.ਆਈ. ਤੋਂ ਡਾਕਟਰਾਂ ਦੀ 5 ਮੈਂਬਰਾਂ ਦੀ ਟੀਮ ਰੋਹਤਕ ਜੇਲ ਪੁੱਜੀ ਹੈ| ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਮ ਰਹੀਮ ਦੀ ਤਬੀਅਤ ਰਾਤ ਨੂੰ ਖਰਾਬ ਹੋਈ...

2 ਰੋਜਾ ਨਾਟਕ "ਅਸੀਂ ਰਿਹਾਈ ਨਹੀਂ ਚਹੁੰਦੇ" ਨਾਟਸ਼ਾਲਾ ਵਿੱਚ ਪੰਜਾਬੀ ਫਿਲਮ ਯਾਰਾ ਦੇ ਯਾਰ ਦਰਸ਼ਕਾਂ ਦੀ ਕਚਹਿਰੀ ਵਿੱਚ ਜਲਦ : ਨਿਰਮਾਤਾ ਵਿਜੈ ਸਿਕੰਦਰ


ਅੰਮ੍ਰਿਤਸਰ ( ਸਵਿੰਦਰ ਸਿੰਘ ) ਰੰਗਕਰਮੀ ਇੱਕ ਅਜਿਹਾ ਨਾਮ ਹੈ ਜਿਸ ਨੇ ਆਪਣੀ ਕਲਾਕਾਰੀ ਦੇ ਨਾਲ ਦਰਸ਼ਕਾਂ ਤੇ ਸਰੋਤਿਆਂ ਦੇ ਦਿਲਾਂ ਦੇ ਵਿੱਚ ਆਪਣੀ ਇੱਕ ਵੱਖਰੀ ਹੀ ਜਗਾ ਬਣਾਈ ਹੋਈ ਹੈ ! ਥਿਏਟਰ ਇੱਕ ਰੰਗਕਰਮੀਆਂ ਦਾ ਨਿੱਘਾ ਉਹ ਸਥਾਨ ਹੈ ਜਿਸ ਤੋਂ ਬਿਨ...ਸਰਕਾਰੀ ਨੌਕਰੀਆਂ ਤੇ ਭਰਤੀ ਕਰਨ ਉਪਰੰਤ ਹੀ ਕੈਪਟਨ ਸਰਕਾਰ ਦਾ ਚੋਣ ਵਾਅਦਾ ਪੂਰਾ ਹੁੰਦਾ ਮੰਨਿਆ ਜਾਵੇਗਾ|ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ


ਐਸ.ਏ.ਐਸ. ਨਗਰ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਹਰ ਘਰ ਇੱਕ ਨੌਕਰੀ ਪੱਕੀ’ ਵਾਲੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਪ੍ਰਾਈਵੇਟ ਕਾਲਜਾਂ ਦੇ ਰੋਜ਼ਗਾਰ ਮੇਲਿਆਂ ਤੇ ਮੋਹਰ ਨਾ ਲਗਾ ਕੇ ਸਰਕਾਰੀ ਨੌ...ਰਾਮ ਰਹੀਮ ਨੂੰ ਲੈ ਕੇ ਹੋਇਆ ਇਕ ਹੋਰ ਹੈਰਾਨ ਕਰ ਦੇਣ ਵਾਲਾ ਖੁਲ੍ਹਾਸਾ


ਚੰਡੀਗੜ੍ਹ— ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 'ਚ ਸਾਧਵੀ ਬਲਾਤਕਾਰ ਮਾਮਲੇ 'ਚ ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 30 ਲੱਖ ਦਾ ਜ਼ੁਰਮਾਨਾ ਵੀ ਲਗਾਇਆ ਹੈ। ਰਾਮ ਰਹੀਮ ਦੇ ਗਾਰਡ ਰਹਿ ਚੁੱਕੇ ਬੇਅੰਤ ਸਿੰਘ ਨੇ ਬਾਬਾ ਨੂੰ ਲੈ ਕੇ ਇਕ ਹੋਰ ਹੈਰਾਨ ਕਰਨ ਵਾਲਾ ਖੁਲ੍ਹਾਸਾ ਕੀਤਾ ਹੈ। ਬੇਅੰਤ ਸਿੰਘ ਨੇ ਦੱਸਿਆ ਕਿ 1995...ਡੇਰਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਅਦਾਲਤ ਦਾ ਸਖਤ ਫੈਸਲਾ, ਸੁਣਾਈ 20 ਸਾਲ ਦੀ ਸਜ਼ਾ


ਰੋਹਤਕ\ਚੰਡੀਗੜ੍ਹ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੋਰਟ ਨੇ ਦੋ ਵੱਖ ਵੱਖ ਮਾਮਲਿਆਂ ਵਿਚ 20 ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਨੂੰ ਦੋਵੇਂ ਮਾਮਲਿਆਂ ਵਿਚ 15-15 ਲੱਖ ਮੁਤਲਬ 30 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਡੇਰਾ ਮੁਖੀ ਖਿਲਾਫ 25 ਅਗਸਤ ਸ਼ੁੱਕਰਵਾਰ ...

ਸੁਸ਼ਮਾ ਸਵਰਾਜ ਨੇ ਇਕ ਵਾਰ ਫਿਰ ਖੋਲ੍ਹੇ ਪਾਕਿਸਤਾਨ ਲਈ ਦਿਲ ਦੇ ਦਰਵਾਜ਼ੇ


ਨਵੀਂ ਦਿੱਲੀ/ਇਸਲਾਮਾਬਾਦ— ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੋਸ਼ਲ ਮੀਡੀਆ ਟਵਿੱਟਰ 'ਤੇ ਲੋਕਾਂ ਦੀ ਮਦਦ ਕਰਨ ਲਈ ਜਾਂਣੀ ਜਾਂਦੀ ਹੈ। ਸੁਸ਼ਮਾ ਭਾਰਤ ਦੇ ਨਾਗਰਿਕਾਂ ਨੂੰ ਹੀ ਮਦਦ ਉਪਲੱਬਧ ਨਹੀਂ ਕਰਵਾਉਂਦੀ, ਸਗੋਂ ਕਿ ਉਹ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੀ ਮਦਦ ਲਈ ਵੀ ਹਮੇਸ਼ਾ ਤਿਆਰ ਰਹਿੰਦੀ ਹੈ। ਸੁਸ਼ਮਾ ਨੇ ਇਕ ਵਾਰ ਫਿਰ ਪਾਕਿਸਤਾਨ ਲਈ ਦਿਲ ਦੇ ਦਰਵਾਜ਼ੇ ਖੋਲ੍ਹੇ ਹਨ। ਪਾ...ਬਲਾਤਕਾਰੀ ਬਾਬਾ ਦਾ ਇਕ ਹੋਰ ਨਵਾਂ ਖੁਲਾਸਾ, ਕੁੜੀਆਂ ਨੂੰ ਜਵਾਨ ਰੱਖਣ ਲਈ ਕਰਦਾ ਸੀ ਇਹ ਕੰਮ!!


ਦਿੱਲੀ— ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 2 ਸਾਧਵੀਆਂ ਦਾ ਰੇਪ ਕਰਨ ਦੇ ਕੇਸ 'ਚ ਸੀ. ਬੀ. ਆਈ. ਦੀ ਸਪੈਸ਼ਲ ਕੋਰਟ ਦੇ ਜੱਜ ਜਗਦੀਪ ਸਿੰਘ ਲੋਹਾਨ ਨੇ 10-10 ਸਾਲ ਦੀ ਸਜ਼ਾ ਸੁਣਾਈ। ਬਾਬਾ ਦੀ ਸਜ਼ਾ ਵਾਲੀ ਖਬਰ ਪੂਰੇ ਦੇਸ਼ 'ਚ ਅੱਗ ਵਾਂਗ ਫੈਲ ਗਈ ਹੈ। ਦਿੱਲੀ ਦੀ ਸ਼ਾਪ ਦੇ ਸੂਤਰਾਂ ਮੁਤਾਬਕ ਦੋਸ਼ੀ ਰਾਮ ਰਹੀਮ ਨੂੰ ਮਹਿਲਾਵਾਂ ਨੂੰ ਕਾਸਮੈਟਿਕ ਦਾ ਕਾਫੀ ਸ਼ੌਕ ਹੈ। ਇਸ ਦੇ ਨਾਲ ਉਹ ...ਰਾਮ ਰਹੀਮ ਦੇ 'ਸ਼ਾਹੀ ਬੇਟੀਆਂ ਆਸ਼ਰਮ' 'ਚੋਂ ਬਾਹਰ ਕੱਢੀਆਂ ਗਈਆਂ 18 ਲੜਕੀਆਂ


ਸਿਰਸਾ — ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਜੇਲ ਹੋਣ ਦੇ ਬਾਅਦ ਉਸਦੇ ਡੇਰਾ ਮੁੱਖ ਦਫਤਰ 'ਚ ਜ਼ਿਲਾ ਪ੍ਰਸ਼ਾਸਨ ਦੀ ਹਲਚਲ ਕਾਫੀ ਵੱਧ ਗਈ ਹੈ। ਐਸ.ਡੀ.ਐਮ. ਅਤੇ ਬਾਲ ਸੁਰੱਖਿਆ ਅਫਸਰ ਦੀ ਅਗਵਾਈ 'ਚ ਇਕ ਟੀਮ ਨੇ ਆਸ਼ਰਮ 'ਚੋਂ 18 ਲੜਕੀਆਂ ਨੂੰ ਬਾਹਰ ਕੱਢਿਆ ਹੈ। ਇੰਨਾ ਸਾਰੀਆਂ ਲੜਕੀਆਂ ਨੂੰ ਰਾਮ ਰਹੀਮ ਦੇ ਡੇਰੇ 'ਚ ਸਥਿਤ 'ਸ਼ਾਹੀ ਬੇਟੀਆਂ ਆਸ਼ਰਮ' 'ਚੋਂ......ਤਾਂ ਫਿਰ ਮੋਦੀ ਜਾਣਗੇ ਚੀਨ


ਨਵੀਂ ਦਿੱਲੀ/ਬੀਜਿੰਗ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਤੋਂ 5 ਸਤੰਬਰ ਦੌਰਾਨ ਬ੍ਰਿਕਸ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਚੀਨ ਦੇ ਸ਼ਿਆਮੇਨ ਦੀ ਯਾਤਰਾ 'ਤੇ ਜਾਣਗੇ। ਬ੍ਰਿਕਸ ਸੰਮੇਲਨ ਵਿਚ ਮੋਦੀ ਦੇ ਹਿੱਸਾ ਲੈਣ ਦੀ ਘੋਸ਼ਣਾ ਅਜਿਹੇ ਸਮੇਂ ਵਿਚ ਹੋਈ ਹੈ, ਜਦੋਂ ਇਕ ਦਿਨ ਪਹਿਲਾਂ ਹੀ ਡੋਕਲਾਮ ਮੁੱਦੇ 'ਤੇ ਭਾਰਤ ਅਤੇ ਚੀਨ ਵਿਚਾਲੇ 73 ਦਿਨਾਂ ਤੋਂ ਜਾਰੀ ਗਤੀਰੋਧ ਖਤਮ ਹੋ ...

ਸੁਪਰੀਮ ਕੋਰਟ ਨੇ ਵਟਸਐਪ ਪ੍ਰਾਈਵੇਸੀ ਨੀਤੀ ਮਾਮਲਾ ਕੀਤਾ ਸੰਵਿਧਾਨ ਬੈਂਕ ਹਵਾਲੇ


ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਸਾਈਟ ਵਟਸਐਪ ਦੀ ਪ੍ਰਾਈਵੇਸੀ (ਨਿੱਜਤਾ) ਨੀਤੀ ਦੇ ਮਾਮਲੇ ਨੂੰ ਬੁੱਧਵਾਰ ਇਕ ਸੰਵਿਧਾਨ ਬੈਂਚ ਦੇ ਹਵਾਲੇ ਕਰ ਦਿੱਤਾ ਹੈ, ਜੋ 18 ਅਪ੍ਰੈਲ ਨੂੰ ਇਸ ਮਾਮਲੇ 'ਤੇ ਸੁਣਵਾਈ ਕਰੇਗੀ। ਮੁੱਖ ਜੱਜ ਜੇ.ਐੱਸ. ਖੇਹਰ ਅਤੇ ਜਸਟਿਸ ਡੀ.ਵਾਈ. ਚੰਦਰਚੂਹੜ ਦੀ ਬੈਂਚ ਨੇ ਕਿਹਾ ਕਿ ਸਾਰੇ ਪੱਖਾਂ ਨੂੰ ਸੰਵਿਧਾਨ ਬੈਂਚ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕੋਰਟ ਨੇ ਪ੍ਰਾਈਵੇਸੀ ...ਯੂ ਪੀ 'ਚ ਕਿਸਾਨਾਂ ਦਾ ਕਰਜ਼ਾ ਮੁਆਫ਼


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ ਪੀ ਚੋਣਾਂ ਦੌਰਾਨ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਅੱਜ ਯੋਗੀਅਦਿੱਤਿਆ ਨਾਥ ਸਰਕਾਰ ਦੀ ਪਹਿਲੀ ਮੀਟਿੰਗ ਵਿੱਚ 36 ਹਜ਼ਾਰ 359 ਕਰੋੜ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਸਰਕਾਰ ਨੇ ਕਿਸਾਨਾਂ ਦਾ ਇੱਕ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ। ਪਹਿਲੀ ਕੈਬਨਿਟ ਵਿੱਚ ਸਰਕਾਰ ਵੱਲੋਂ 9 ਫ਼ੈਸਲੇ ਲਏ ਗਏ ਪਰ ਇਹਨਾਂ ਵਿਚੋਂ ਸਭ ਤੋਂ ਵੱਡਾ ਫ਼...