• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo

About Us

Message

Awakening of humanity is a nessesity of these days. Being an human is most important. Bulland TV is an media to meet all creteria. This all depends upon you how much you respect Bulland TV deserve from you. This Channel is for you by you & from you.
Voice of common person Bulland TV .

ਅੱਜ ਦੇ ਦੌਰ ਵਿਚ ਇਨਸਾਨੀਅਤ ਨੂੰ ਜਾਗਰੂਕ ਕਰਨ ਦੀ ਬਹੁੱਤ ਜਰੂਰਤ ਹੈ। ਇਨਸਾਨ ਬਣਨਾ ਹੀ ਸਾਡੀ ਸਭ ਤੋ ਵਡੀ ਕੋਸ਼ਿਸ ਹੋਣੀ ਚਾਹੀਦੀ ਹੈ। ਬੁਲੰਦ ਟੀ.ਵੀ ਇਕ ਇਹੋ ਜਿਹਾ ਚੈਨਲ ਹੋਵੇਗਾ ਜੋ ਇਹ ਸਾਰੀਆ ਕੋਸ਼ਿਸਾ ਦਾ ਚਾਨਣ ਮੁਨਾਰਾ ਬਣੇਗਾ। ਇਹ ਸਭ ਤੁਹਾਡੇ ਸਾਰਿਅਂਾ ਤੇ ਨਿਰਭਰ ਕਰਦਾ ਹੈ ਕਿ ਇਸ ਚੈਨਲ ਨੂੰ ਤੁਸੀਂ ਕਿੰਨਾ ਕੂ ਮਾਣ ਦੇਣਾ ਚਾਹੁੰਦੇ ਹੋ। ਬੁਲੰਦ ਟੀਵੀ ਚੈਨਲ ਸਿਰਫ ਤੁਹਾਡੇ ਕਰਕੇ ਹੈ, ਤੁਹਾਡੇ ਲਈ ਹੈ ਅਤੇ ਤੁਹਾਡੇ ਹੀ ਦੁਆਰਾ ਹੈ। ਇਨਸਾਨ ਦੀ ਅਵਾਜ਼ ਬੁਲੰਦ ਟੀਵੀ - 9478731010.

Read More